Sidebar
Sikh Mat Da Parivartan
Rs.250.00
Product Code: SB192
Availability: In Stock
Viewed 1202 times
Share This
Product Description
No of Pages 278. ਸਿੱਖ ਮਤ ਦਾ ਪਰਿਵਰਤਨ Writen By: Gokal Chand Narang ਇਹ ਪੁਸਤਕ ਨਾ ਤਾਂ ਸਿੱਖ ਧਰਮ ਦਾ ਇਤਿਹਾਸ ਹੀ ਹੈ ਅਤੇ ਨਾ ਹੀ ਸਿੱਖ ਧਰਮ ਦੀ ਵਿਵੇਚਕਾ ਹੋਣ ਦਾ ਦਾਅਵਾ ਕਰਦੀ ਹੈ। ਇਹ ਪੁਸਤਕ ਕੇਵਲ ਸਿੱਖਾਂ ਦੇ ਪੰਜਾਬ ਵਿਚ ਪ੍ਰਭੂਸੱਤਾ ਦੇ ਅਧਿਕਾਰੀ ਬਣਨ ਤੋਂ ਪਹਿਲਾਂ ਦੇ ਉਨ੍ਹਾਂ ਵਿਭਿੰਨ ਪੜਾਵਾਂ ਜਿਨ੍ਹਾਂ ਵਿਚੋਂ ਉਨ੍ਹਾਂ ਨੂੰ ਲੰਘਣਾ ਪਿਆ ਤੇ ਉਤਰਾ-ਚੜ੍ਹਾ ਜਿਹੜੇ ਉਨ੍ਹਾਂ ਨੂੰ ਵੇਖਣੇ ਪਏ, ਦਾ ਵਿਵਰਣ ਮਾਤਰ ਹੈ। ਲੇਖਕ ਨੇ ਆਪਣੇ ਵਿਸ਼ੇ ਦਾ ਨਿਭਾ ਨਾ ਤਾਂ ਵਿਰੋਧੀ ਆਲੋਚਕ ਦੀ ਭਾਵਨਾ ਨਾਲ ਅਤੇ ਨਾ ਹੀ ਸਿੱਖ ਧਰਮ ਦੇ ਸਮਰਥਕ ਦੇ ਰੂਪ ਵਿਚ ਕੀਤਾ ਹੈ ਭਾਵੇਂ ਉਹ ਬਾਲਪਨ ਤੋਂ ਹੀ ਗੁਰੂ ਸਾਹਿਬਾਨ ਦਾ ਸ਼ਰਧਾਲੂ ਰਿਹਾ ਹੈ ਅਤੇ ਸਿੱਖ ਧਰਮ ਦਾ ਜੀਵਨ ਭਰ ਅਧਿਐਨ ਕਰਦਾ ਰਿਹਾ ਹੈ। ਉਸ ਨੇ ਸਾਧਾਰਣ ਪਾਠਕ ਨੂੰ ਮੁੱਢਲੇ ਸਿੱਖ ਇਤਿਹਾਸ ਦੇ ਆਪਣੇ ਲੰਮੇ ਅਤੇ ਗਹੁਪੂਰਨ ਅਧਿਐਨ ਦੇ ਸਿੱਟੇ ਪੇਸ਼ ਕਰਨ ਦਾ ਯਤਨ ਕੀਤਾ ਹੈ।